Home / ਪੰਜਾਬ / ਅੰਮ੍ਰਿਤਸਰ ‘ਚ ਗੁਰਬਾਣੀ ਪੋਥੀਆਂ ਦੀ ਬੇਅਦਬੀ

ਅੰਮ੍ਰਿਤਸਰ ‘ਚ ਗੁਰਬਾਣੀ ਪੋਥੀਆਂ ਦੀ ਬੇਅਦਬੀ

Spread the love

ਅੰਮ੍ਰਿਤਸਰ -ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਇਲਾਕੇ ਵਿਚ ਗੁਰਬਾਣੀ ਪੋਥੀਆਂ ਨੂੰ ਅੱਗ ਲਾ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ‘ਤੇ ਪੁੱਜੀ ਸਿੱਖ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਗੁਰਬਾਣੀ ਪੋਥੀਆਂ ਨੂੰ ਅੱਗ ਲੱਗਣ ਸਮੇਂ 7 ਸਾਲ ਦਾ ਇਕ ਬੱਚਾ ਨੇੜੇ ਖੜ•ਾ ਸੀ। ਉਧਰ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਜਾਂਚ ਸ਼ੁਰੂ ਕਰ ਦਿਤੀ।

Leave a Reply

Your email address will not be published.