ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਪਿ੍ਯੰਕਾ ਚੋਪੜਾ ਦੁਨੀਆ ਦੀਆਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ‘ਚ ਸ਼ਾਮਿਲ

ਪਿ੍ਯੰਕਾ ਚੋਪੜਾ ਦੁਨੀਆ ਦੀਆਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ‘ਚ ਸ਼ਾਮਿਲ

Spread the love

ਲਾਸ ਏਾਜਲਸ-ਬਾਲੀਵੁੱਡ ਅਦਾਕਾਰਾ ਪਿ੍ਯੰਕਾ ਚੋਪੜਾ ਜੋਨਸ ਯੂ.ਐਸ.ਏ. ਟੂਡੇ ਦੀ ‘ਮਨੋਰੰਜਨ ਜਗਤ ਦੀਆਂ 50 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿਚ ਸ਼ਾਮਿਲ ਹੋ ਗਈ ਹੈ | ਪਿ੍ਯੰਕਾ ਨੇ ਓਪਰਾ ਵਿਨਫਰੇ ਅਤੇ ਮੇਰਿਲ ਸਟਰੀਪ ਸਮੇਤ ਹੋਰਨਾਂ ਅੰਤਰਰਾਸ਼ਟਰੀ ਹਸਤੀਆਂ ਨਾਲ ਇਸ ਸੂਚੀ ਵਿਚ ਜਗ੍ਹਾ ਬਣਾਈ ਹੈ | ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪਿ੍ਯੰਕਾ ਦੇ ਪਤੀ ਨਿਕ ਜੋਨਸ ਦੁਨੀਆ ਦੇ ਗਾਇਕਾਂ ਵਿਚ ਪਹਿਲੇ ਸਥਾਨ ‘ਤੇ ਸਨ ਅਤੇ ਹੁਣ ਪਿ੍ਯੰਕਾ ਦੀ ਵੱਡੀ ਸਫ਼ਲਤਾ ਇਹ ਦਰਸਾ ਰਹੀ ਹੈ ਕਿ ਇਹ ਦੋਵੇਂ ਇਕ ਦੂਜੇ ਲਈ ਕਿਸਮਤ ਵਾਲੇ ਸਾਬਤ ਹੋ ਰਹੇ ਹਨ | ਇਸ ਸਬੰਧੀ ਇਕ ਬਿਆਨ ਵਿਚ ਪਿ੍ਯੰਕਾ ਨੇ ਕਿਹਾ ਕਿ ਮੈਂ ਇਨ੍ਹਾਂ ਸ਼ਕਤੀਸ਼ਾਲੀ ਔਰਤਾਂ ਨਾਲ ਇਸ ਮੰਚ ਨੂੰ ਸਾਂਝਾ ਕਰ ਕੇ ਆਪਣੇ ਆਪ ਨੂੰ ਕਿਸਮਤ ਵਾਲੀ ਮੰਨ ਰਹੀ ਹਾਂ, ਜਿਨ੍ਹਾਂ ਨੇ ਹਰ ਚੁਣੌਤੀ ਨੂੰ ਪਿੱਛੇ ਛੱਡ ਕੇ ਆਪਣਾ ਇਕ ਖਾਸ ਮੁਕਾਮ ਬਣਾਇਆ |

Leave a Reply

Your email address will not be published.