ਮੁੱਖ ਖਬਰਾਂ
Home / ਮੁੱਖ ਖਬਰਾਂ / ਜੇਕਰ ਇਮਰਾਨ ਖਾਨ ਇੰਨੇ ਹੀ ਖੁੱਲ੍ਹੇ ਦਿਲ ਹਨ ਤਾਂ ਭਾਰਤ ਨੂੰ ਸੌਂਪਣ ਮਸੂਦ ਅਜ਼ਹਰ : ਸੁਸ਼ਮਾ ਸਵਰਾਜ

ਜੇਕਰ ਇਮਰਾਨ ਖਾਨ ਇੰਨੇ ਹੀ ਖੁੱਲ੍ਹੇ ਦਿਲ ਹਨ ਤਾਂ ਭਾਰਤ ਨੂੰ ਸੌਂਪਣ ਮਸੂਦ ਅਜ਼ਹਰ : ਸੁਸ਼ਮਾ ਸਵਰਾਜ

Spread the love

ਨਵੀਂ ਦਿੱਲੀ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਜੇਕਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇੰਨੇ ਹੀ ਖੁੱਲ੍ਹੇ ਦਿਲ ਹਨ ਤਾਂ ਉਨ੍ਹਾਂ ਨੂੰ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦੇ ਸਰਗਨਾ ਮਸੂਦ ਅਜ਼ਹਰ ਨੂੰ ਭਾਰਤ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਇਸ ਦੇ ਨਾਲ ਸੁਸ਼ਮਾ ਸਵਰਾਜ ਨੇ ਕਿਹਾ ਕਿ ਪਾਕਿਸਤਾਨ ਜਦ ਤੱਕ ਅੱਤਵਾਦੀ ਸੰਗਠਨਾਂ ਦੇ ਖ਼ਿਲਾਫ਼ ਕਾਰਵਾਈ ਨਹੀਂ ਕਰਦਾ ਤਦ ਤੱਕ ਭਾਰਤ ਪਾਕਿ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਅੱਤਵਾਦੀ ‘ਤੇ ਗੱਲਬਾਤ ਨਹੀਂ ਚਾਹੁੰਦੇ, ਅਸੀਂ ਉਸ’ਤੇ ਕਾਰਵਾਈ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਗੱਲਬਾਤ ਅਤੇ ਅੱਤਵਾਦੀ ਦੋਵੇਂ ਇਕੱਠਿਆਂ ਨਹੀਂ ਚੱਲ ਸਕਦੇ।

Leave a Reply

Your email address will not be published.