ਮੁੱਖ ਖਬਰਾਂ
Home / ਮੁੱਖ ਖਬਰਾਂ / ਚੀਨ ਵੱਲੋਂ ਅੱਤਵਾਦੀ ਮਸੂਦ ਅਜ਼ਹਰ ਨੂੰ ਬਚਾਉਣਾ ਨਿਰਾਸ਼ਾਜਨਕ – ਚੀਨ ‘ਚ ਸਾਬਕਾ ਭਾਰਤੀ ਰਾਜਦੂਤ

ਚੀਨ ਵੱਲੋਂ ਅੱਤਵਾਦੀ ਮਸੂਦ ਅਜ਼ਹਰ ਨੂੰ ਬਚਾਉਣਾ ਨਿਰਾਸ਼ਾਜਨਕ – ਚੀਨ ‘ਚ ਸਾਬਕਾ ਭਾਰਤੀ ਰਾਜਦੂਤ

Spread the love

ਨਵੀਂ ਦਿੱਲੀ-ਚੀਨ ‘ਚ ਭਾਰਤ ਦੇ ਸਾਬਕਾ ਰਾਜਦੂਤ ਗੌਤਮ ਬੰਬਾਵਾਲੇ ਨੇ ਕਿਹਾ ਕਿ ਉਹ ਇਸ ਤੋਂ ਗੱਲ ਨਿਰਾਸ਼ ਹਨ ਕਿ ਚੀਨ ਨੇ ਇਕ ਵਾਰ ਫਿਰ ਯੂ.ਐਨ.ਐੱਸ.ਸੀ. ‘ਚ 1267 ਅਲਕਾਇਦਾ ਪਾਬੰਦੀ ਕਮੇਟੀ ਦੇ ਤਹਿਤ ਚੌਥੀ ਵਾਰ ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨੇ ਮਸੂਦ ਅਜ਼ਹਰ ਦੀ ਸੂਚੀ ਨੂੰ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਸਪਸ਼ਟ ਹੈ ਕਿ ਚੀਨ ਅਜਿਹਾ ਤਾਂ ਕਰ ਰਿਹਾ ਹੈ ਕਿ ਕਿਉਂਕਿ ਉਸ ਨੇ ਕਿਹਾ ਹੈ ਕਿ ਮਸੂਦ ਅਜ਼ਹਰ ਦੇ ਖ਼ਿਲਾਫ਼ ਕੋਈ ਪੁਖ਼ਤਾ ਸਬੂਤ ਪ੍ਰਾਪਤ ਨਹੀਂ ਹੋਏ ਹਨ।

Leave a Reply

Your email address will not be published.