ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਮਸੂਦ ਅਜ਼ਹਰ ਨੂੰ ਅੰਤਰਰਾਸ਼ਟਰੀ ਅੱਤਵਾਦੀ ਐਲਾਨਣ ‘ਚ ਅੜਿੱਕਾ ਪਾ ਸਕਦੈ ਚੀਨ

ਮਸੂਦ ਅਜ਼ਹਰ ਨੂੰ ਅੰਤਰਰਾਸ਼ਟਰੀ ਅੱਤਵਾਦੀ ਐਲਾਨਣ ‘ਚ ਅੜਿੱਕਾ ਪਾ ਸਕਦੈ ਚੀਨ

Spread the love

ਨਵੀਂ ਦਿੱਲੀ-ਭਾਰਤ ਵਿਚ ਬਹੁਤ ਸਾਰੇ ਭਿਆਨਕ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨ ਕਰਨ ਵਾਲੇ ਮਤੇ ‘ਤੇ ਅੱਜ ਸੰਯੁਕਤ ਰਾਸ਼ਟਰ ਪ੍ਰੀਸ਼ਦ ਦੀ ਬੈਠਕ ‘ਚ ਚਰਚਾ ਹੋਵੇਗੀ। ਅਮਰੀਕਾ, ਫਰਾਂਸ ਤੇ ਬਰਤਾਨੀਆ ਨੇ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨ ਕਰਨ ਦੇ ਮਤੇ ਦਾ ਸਮਰਥਨ ਕੀਤਾ ਹੈ। ਹਾਲਾਂਕਿ ਚੀਨ ਨੇ ਅਜੇ ਵੀ ਇਸ ‘ਤੇ ਆਪਣਾ ਰੁਖ ਸਾਫ਼ ਨਹੀਂ ਕੀਤਾ ਹੈ। ਮਸੂਦ ਨੂੰ ਬਚਾਉਣ ਲਈ ਚੀਨ ਹੁਣ ਤੱਕ ਤਿੰਨ ਵਾਰ ਵੀਟੋ ਲਗਾ ਚੁੱਕਾ ਹੈ।

Leave a Reply

Your email address will not be published.