Home / ਮੁੱਖ ਖਬਰਾਂ / ਜੰਮੂ ਬੱਸ ਅੱਡੇ ‘ਤੇ ਹੋਇਆ ਧਮਾਕਾ, ਕਈ ਲੋਕ ਜ਼ਖਮੀ

ਜੰਮੂ ਬੱਸ ਅੱਡੇ ‘ਤੇ ਹੋਇਆ ਧਮਾਕਾ, ਕਈ ਲੋਕ ਜ਼ਖਮੀ

Spread the love

ਸ੍ਰੀਨਗਰ- ਜੰਮੂ ‘ਚ ਬੱਸ ਅੱਡੇ ‘ਤੇ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਇਸ ਹਮਲੇ ‘ਚ ਕਈ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਵੱਲੋਂ ਬੱਸ ਅੱਡੇ ਨੂੰ ਘੇਰ ਲਿਆ ਗਿਆ ਹੈ।

Leave a Reply

Your email address will not be published.