Home / ਭਾਰਤ / ਪਤਨੀਆਂ ਨੂੰ ਛੱਡਣ ਵਾਲੇ 45 ਐਨ. ਆਰ. ਆਈ. ਪਤੀਆਂ ਦੇ ਪਾਸਪੋਰਟ ਰੱਦ ਹੋਏ : ਮੇਨਕਾ ਗਾਂਧੀ

ਪਤਨੀਆਂ ਨੂੰ ਛੱਡਣ ਵਾਲੇ 45 ਐਨ. ਆਰ. ਆਈ. ਪਤੀਆਂ ਦੇ ਪਾਸਪੋਰਟ ਰੱਦ ਹੋਏ : ਮੇਨਕਾ ਗਾਂਧੀ

Spread the love

ਨਵੀਂ ਦਿੱਲੀ-ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਅੱਜ ਦੱਸਿਆ ਕਿ ਪਤਨੀਆਂ ਨੂੰ ਛੱਡਣ ਵਾਲੇ 45 ਐਨ. ਆਰ. ਆਈ. ਪਤੀਆਂ ਦੇ ਪਾਸਪੋਰਟ ਰੱਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਦੇਖਣ ਲਈ ਬਣਾਈ ਗਈ ਸੰਗਠਿਤ ਨੋਡਲ ਏਜੰਸੀ ਪ੍ਰਵਾਸੀ ਭਾਰਤੀਆਂ ਦੇ ਵਿਆਹਾਂ ਦੇ ਮਾਮਲਿਆਂ ‘ਚ ਫ਼ਰਾਰ ਹੋਏ ਪਤੀਆਂ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕਰ ਰਹੀ ਹੈ ਅਤੇ ਵਿਦੇਸ਼ ਮੰਤਰਾਲੇ ਨੇ ਹੁਣ ਤੱਕ 45 ਐਨ. ਆਰ. ਆਈ. ਪਤੀਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ। ਏਜੰਸੀ ਦੇ ਚੇਅਰਮੈਨ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਰਾਕੇਸ਼ ਸ੍ਰੀਵਾਸਤਵ ਹਨ।

Leave a Reply

Your email address will not be published.