ਮੁੱਖ ਖਬਰਾਂ
Home / ਪੰਜਾਬ / ਕਰਜ਼ੇ ਹੇਠ ਦੱਬੇ ਕਿਸਾਨ ਨੇ ਖ਼ੁਦਕੁਸ਼ੀ ਕੀਤੀ

ਕਰਜ਼ੇ ਹੇਠ ਦੱਬੇ ਕਿਸਾਨ ਨੇ ਖ਼ੁਦਕੁਸ਼ੀ ਕੀਤੀ

Spread the love

ਟੱਲੇਵਾਲ-ਇੱਥੋਂ ਨੇੜਲੇ ਪਿੰਡ ਚੀਮਾ ਦੇ ਕਿਸਾਨ ਜੋਗਿੰਦਰ ਸਿੰਘ ਬੁੱਧੂ ਨੇ ਰਾਤ ਕਰਜ਼ੇ ਦੇ ਬੋਝ ਤੋਂ ਤੰਗ ਆ ਕੇ ਕੀਟਨਾਸ਼ਕ ਪੀ ਕੇ ਖ਼ੁਦਕਸ਼ੀ ਕਰ ਲਈ। ਕਿਸਾਨ ਦੇ ਸਿਰ ਛੇ ਲੱਖ ਰੁਪਏ ਦਾ ਕਰਜ਼ਾ ਸੀ ਜਦਕਿ 15 ਲੱਖ ਦਾ ਕਰਜ਼ਾ ਉਹ ਉਤਾਰ ਵੀ ਚੁੱਕਾ ਸੀ। ਉਹ ਮਿਹਨਤ-ਮਜ਼ਦੂਰੀ ਵੀ ਕਰਦਾ ਰਿਹਾ ਤੇ ਸੜਕ ਨਿਰਮਾਣ ਕੰਪਨੀ ਨਾਲ ਕਈ ਮਹੀਨੇ ਕੰਮ ਕੀਤਾ।

Leave a Reply

Your email address will not be published.