ਮੁੱਖ ਖਬਰਾਂ
Home / ਪੰਜਾਬ / ਪੜਾਈ ‘ਚ ਅਸਫਲਤਾ ਤੋਂ ਪ੍ਰੇਸ਼ਾਨ ਨੌਜਵਾਨ ਵਲੋਂ ਖੁਦਕੁਸ਼ੀ

ਪੜਾਈ ‘ਚ ਅਸਫਲਤਾ ਤੋਂ ਪ੍ਰੇਸ਼ਾਨ ਨੌਜਵਾਨ ਵਲੋਂ ਖੁਦਕੁਸ਼ੀ

Spread the love

ਜਲੰਧਰ- ਜਲੰਧਰ ਦੇ ਨਿਊ ਜਵਾਹਰ ਨਗਰ ਵਿਖੇ 21 ਸਾਲ ਦੇ ਨੌਜਵਾਨ ਨੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਰੋਬਨ ਵਜੋਂ ਹੋਈ ਹੈ ਜਿਸ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਰੋਬਨ ਦੀ ਦਸਵੀਂ ਕਲਾਸ ਵਿਚੋਂ ਕੰਪਾਰਮੈਂਟ ਆ ਗਈ। ਜਿਸ ਕਾਰਨ ਅਕਸਰ ਉਹ ਪਰੇਸ਼ਾਨ ਰਹਿੰਦਾ ਸੀ।

Leave a Reply

Your email address will not be published.