Home / ਮੁੱਖ ਖਬਰਾਂ / ਪੇਸ਼ ਨਾ ਹੋਣ ‘ਤੇ ਕੋਲਿਆਂਵਾਲੀ ਨੂੰ ਐਲਾਨਿਆ ਜਾਵੇਗਾ ਭਗੌੜਾ -ਐਸ.ਐੱਸ.ਪੀ ਵਿਜੀਲੈਂਸ

ਪੇਸ਼ ਨਾ ਹੋਣ ‘ਤੇ ਕੋਲਿਆਂਵਾਲੀ ਨੂੰ ਐਲਾਨਿਆ ਜਾਵੇਗਾ ਭਗੌੜਾ -ਐਸ.ਐੱਸ.ਪੀ ਵਿਜੀਲੈਂਸ

Spread the love

ਮਲੋਟ – ਜ਼ਮਾਨਤ ਖ਼ਾਰਜ ਹੋਣ ਤੋਂ ਬਾਅਦ ਜੇਕਰ ਕੱਲ੍ਹ ਤੱਕ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਪੇਸ਼ ਨਹੀਂ ਹੋਏ ਤਾਂ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐੱਸ.ਐੱਸ.ਪੀ ਵਿਜੀਲੈਂਸ ਬਠਿੰਡਾ ਅਸ਼ੋਕ ਬਾਠ ਨੇ ਪੱਤਰਕਾਰਾਂ ਦੇ ਨਾਲ ਕੀਤਾ। ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਪੇਸ਼ ਹੋਣ ਲਈ ਦਿੱਤਾ ਸਮਾਂ ਕੱਲ੍ਹ ਖ਼ਤਮ ਹੋ ਜਾਵੇਗਾ।

Leave a Reply

Your email address will not be published.