Home / ਮੁੱਖ ਖਬਰਾਂ / ’84 ਸਿੱਖ ਕਤਲੇਆਮ : ਵਿਸ਼ੇਸ਼ ਜਾਂਚ ਦਲ ‘ਚ ਹੋਣਗੇ ਦੋ ਮੈਂਬਰ

’84 ਸਿੱਖ ਕਤਲੇਆਮ : ਵਿਸ਼ੇਸ਼ ਜਾਂਚ ਦਲ ‘ਚ ਹੋਣਗੇ ਦੋ ਮੈਂਬਰ

Spread the love

ਨਵੀਂ ਦਿੱਲੀ – ਸੁਪਰੀਮ ਕੋਰਟ ਵਲੋਂ ਆਪਣੇ ਪਹਿਲੇ ਆਦੇਸ਼ ‘ਚ ਸੁਧਾਈ ਕਰਦੇ ਹੋਏ, 1984 ਸਿੱਖ ਕਤਲੇਆਮ ਦੇ 186 ਮਾਮਲਿਆਂ ਦੀ ਹੋਰ ਜਾਂਚ ਦੀ ਨਿਗਰਾਨੀ ਲਈ ਗਠਿਤ 3 ਮੈਂਬਰੀ ਐਸ.ਆਈ.ਟੀ. ਹੁਣ ਦੋ ਮੈਂਬਰੀ ਹੋਵੇਗੀ। ਕਿਉਂਕਿ ਇਕ ਮੈਂਬਰ ਨੇ ਇਸ ਐਸ.ਆਈ.ਟੀ. ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਸੇਵਾ ਮੁਕਤ ਆਈ.ਪੀ.ਐਸ. ਅਫਸਰ ਰਾਜਦੀਪ ਸਿੰਘ ਨੇ ਨਿਜੀ ਕਾਰਨਾਂ ਦੇ ਚਲਦਿਆਂ ਇਸ ਟੀਮ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਹੈ।

Leave a Reply

Your email address will not be published.