ਮੁੱਖ ਖਬਰਾਂ
Home / ਮੁੱਖ ਖਬਰਾਂ / ਨਕਸਲੀਆਂ ਤੇ ਜਵਾਨਾਂ ਵਿਚਾਲੇ ਮੁੱਠਭੇੜ, ਇਕ ਨਕਸਲੀ ਢੇਰ, ਇਕ ਕਾਬੂ

ਨਕਸਲੀਆਂ ਤੇ ਜਵਾਨਾਂ ਵਿਚਾਲੇ ਮੁੱਠਭੇੜ, ਇਕ ਨਕਸਲੀ ਢੇਰ, ਇਕ ਕਾਬੂ

Spread the love

ਰਾਏਪੁਰ – ਛੱਤੀਸਗੜ੍ਹ ਦੇ ਬੀਜ਼ਾਪੁਰ ‘ਚ ਨਕਸਲੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਭਿਆਨਕ ਮੁੱਠਭੇੜ ਜਾਰੀ ਹੈ। ਰਿਪੋਰਟਾਂ ਮੁਤਾਬਿਕ ਇਕ ਨਕਸਲੀ ਮਾਰਿਆ ਗਿਆ ਹੈ ਤੇ ਇਕ ਨੂੰ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਥਿਆਰ ਤੇ ਗੋਲਾਬਰੂਦ ਬਰਾਮਦ ਹੋਇਆ ਹੈ। ਮੁੱਠਭੇੜ ਜਾਰੀ ਹੈ।

Leave a Reply

Your email address will not be published.