ਮੁੱਖ ਖਬਰਾਂ
Home / ਭਾਰਤ / ਮੈਂ ਕਾਂਗਰਸ ਨਹੀ ਛੱਡੀ – ਸੱਤਿਆਵਰਤ ਚਤੁਰਵੇਦੀ

ਮੈਂ ਕਾਂਗਰਸ ਨਹੀ ਛੱਡੀ – ਸੱਤਿਆਵਰਤ ਚਤੁਰਵੇਦੀ

Spread the love

ਨਵੀਂ ਦਿੱਲੀ – ਸੀਨੀਅਰ ਕਾਂਗਰਸੀ ਆਗੂ ਸੱਤਿਆਵਰਤ ਚਤੁਰਵੇਦੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਂਗਰਸ ਨਹੀ ਛੱਡੀ ਹੈ ਤੇ ਨਾ ਹੀ ਕਾਂਗਰਸ ਦੀ ਵਿਚਾਰਧਾਰਾ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਬੇਟੇ ਨਿਤਿਨ ਚਤੁਰਵੇਦੀ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਵੱਲੋਂ ਟਿਕਟ ਨਾ ਮਿਲਣ ‘ਤੇ ਕਾਂਗਰਸ ਛੱਡ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਵਜੋਂ ਰਾਮਨਗਰ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਸਨ।

Leave a Reply

Your email address will not be published.