ਮੁੱਖ ਖਬਰਾਂ
Home / ਮੁੱਖ ਖਬਰਾਂ / ਮੱਧ ਪ੍ਰਦੇਸ਼ : ਸਾਬਕਾ ਮੰਤਰੀ ਸਰਤਾਜ ਸਿੰਘ ਕਾਂਗਰਸ ‘ਚ ਸ਼ਾਮਲ

ਮੱਧ ਪ੍ਰਦੇਸ਼ : ਸਾਬਕਾ ਮੰਤਰੀ ਸਰਤਾਜ ਸਿੰਘ ਕਾਂਗਰਸ ‘ਚ ਸ਼ਾਮਲ

Spread the love

ਭੋਪਾਲ – ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਸਰਤਾਜ ਸਿੰਘ ਕਾਂਗਰਸ ‘ਚ ਸ਼ਾਮਲ ਹੋ ਗਏ ਹਨ। ਕਾਂਗਰਸ ਨੇ ਸਰਤਾਜ ਸਿੰਘ ਨੂੰ ਹੌਸ਼ੰਗਾਬਾਦ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ।

Leave a Reply

Your email address will not be published.