ਮੁੱਖ ਖਬਰਾਂ
Home / ਭਾਰਤ / ਐਨ.ਡੀ.ਏ. ਸਰਕਾਰ ਨੂੰ ਹਟਾਉਣ ਦੇ ਲਈ ਇਕਜੁੱਟ ਹੋਣ ਸਾਰੇ ਦਲ- ਐੱਚ.ਡੀ ਦੇਵੇਗੌੜਾ

ਐਨ.ਡੀ.ਏ. ਸਰਕਾਰ ਨੂੰ ਹਟਾਉਣ ਦੇ ਲਈ ਇਕਜੁੱਟ ਹੋਣ ਸਾਰੇ ਦਲ- ਐੱਚ.ਡੀ ਦੇਵੇਗੌੜਾ

Spread the love

ਬੈਂਗਲੁਰੂ – ਜੇ.ਡੀ.ਐਸ. ਨੇਤਾ ਐੱਚ.ਡੀ ਦੇਵੇਗੌੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਐਨ.ਡੀ.ਏ. ਦੇ ਸ਼ਾਸਨ ਨੇ ਸੰਵਿਧਾਨਿਕ ਤੌਰ ‘ਤੇ ਤਿਆਰ ਕੀਤੀਆਂ ਗਈਆਂ ਸੰਸਥਾਵਾਂ ਨੂੰ ਤਬਾਹ ਕਰਨ ਦੇ ਨਾਲ-ਨਾਲ ਕਾਫੀ ਕਾਫੀ ਸਮੱਸਿਆਵਾਂ ਪੈਦਾ ਕੀਤੀਆਂ ਹਨ। ਇਸ ਦੇ ਨਾਲ ਹੀ ਦੇਵਗੌੜਾ ਨੇ ਕਿਹਾ ਕਿ ਹੁਣ ਸਾਰੇ ਸੈਕੂਲਰ ਪਾਰਟੀਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਐਨ.ਡੀ.ਏ. ਸਰਕਾਰ ਨੂੰ ਹਟਾਉਣ ਦੇ ਲਈ ਇਕਜੁੱਟ ਹੋਣ।

Leave a Reply

Your email address will not be published.