ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਕੈਲੇਫੋਰਨੀਆ ਦੇ ਬਾਰ ‘ਚ ਹੋਈ ਗੋਲੀ ਬਾਰੀ, ਕਈ ਲੋਕ ਜ਼ਖਮੀ

ਕੈਲੇਫੋਰਨੀਆ ਦੇ ਬਾਰ ‘ਚ ਹੋਈ ਗੋਲੀ ਬਾਰੀ, ਕਈ ਲੋਕ ਜ਼ਖਮੀ

Spread the love

ਵਾਸ਼ਿੰਗਟਨ – ਅਮਰੀਕਾ ਦੇ ਦੱਖਣੀ ਕੈਲੇਫੋਰਨੀਆ ‘ਚ ਸਥਿਤ ਇਕ ਬਾਰ ‘ਚ ਹੋਈ ਗੋਲੀ ਬਾਰੀ ਦੌਰਾਨ ਕਈ ਲੋਕ ਗੰਭੀਰ ਜ਼ਖਮੀ ਹੋਏ ਹਨ। ਬੀਤੀ ਰਾਤ ਵਾਪਰੀ ਇਸ ਘਟਨਾ ਦੀ ਪੁਸ਼ਟੀ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।

Leave a Reply

Your email address will not be published.