ਮੁੱਖ ਖਬਰਾਂ
Home / ਮੁੱਖ ਖਬਰਾਂ / ਨਕਸਲੀਆਂ ਵੱਲੋਂ ਕੀਤੇ ਆਈ.ਈ.ਡੀ ਧਮਾਕੇ ‘ਚ 4 ਮੌਤਾਂ

ਨਕਸਲੀਆਂ ਵੱਲੋਂ ਕੀਤੇ ਆਈ.ਈ.ਡੀ ਧਮਾਕੇ ‘ਚ 4 ਮੌਤਾਂ

Spread the love

ਰਾਏਪੁਰ – ਨਕਸਲੀਆਂ ਵੱਲੋਂ ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ ‘ਚ ਬਛੋਲੀ ਪੁਲਿਸ ਸਟੇਸ਼ਨ ਦੇ ਨੇੜੇ ਕੀਤੇ ਗਏ ਆਈ.ਈ.ਡੀ ਧਮਾਕੇ ‘ਚ 3 ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ ਸੀ.ਆਈ.ਐੱਸ.ਐਫ ਦਾ ਇੱਕ ਜਵਾਨ ਸ਼ਹੀਦ ਹੋ ਗਿਆ।

Leave a Reply

Your email address will not be published.