ਮੁੱਖ ਖਬਰਾਂ
Home / ਪੰਜਾਬ / ਫਗਵਾੜਾ ‘ਚ ਹੋਇਆ ਇਕ ਵਿਅਕਤੀ ਦਾ ਕਤਲ

ਫਗਵਾੜਾ ‘ਚ ਹੋਇਆ ਇਕ ਵਿਅਕਤੀ ਦਾ ਕਤਲ

Spread the love

ਫਗਵਾੜਾ – ਦੀਵਾਲੀ ਦੀ ਰਾਤ ਫਗਵਾੜਾ ਵਿਖੇ ਇਕ ਵਿਅਕਤੀ ਦਾ ਕਤਲ ਕੀਤੇ ਜਾਣ ਦੀ ਖ਼ਬਰ ਹੈ। ਕਤਲ ਕੀਤੇ ਗਏ ਵਿਅਕਤੀ ਦੀ ਪਹਿਚਾਣ ਨਿਰਮਲ ਕੁਮਾਰ ਵਾਸੀ ਮੋਤੀ ਬਾਜ਼ਾਰ ਫਗਵਾੜਾ ਦੇ ਰੂਪ ‘ਚ ਹੋਈ ਹੈ। ਕਤਲ ਕੀਤੇ ਵਿਅਕਤੀ ਦੀ ਲਾਸ਼ ਪੁਲਿਸ ਵੱਲੋਂ ਇਕ ਪਲਾਟ ‘ਚੋਂ ਬਰਾਮਦ ਕੀਤੀ ਗਈ ਹੈ।

Leave a Reply

Your email address will not be published.