Home / ਭਾਰਤ / ਦਿਵਾਲੀ ਤੋਂ ਪਹਿਲਾਂ ਪੁਲਿਸ ਨੇ ਫੜਿਆ ਪਟਾਕਿਆਂ ਦਾ ਵੱਡਾ ਜ਼ਖ਼ੀਰਾ

ਦਿਵਾਲੀ ਤੋਂ ਪਹਿਲਾਂ ਪੁਲਿਸ ਨੇ ਫੜਿਆ ਪਟਾਕਿਆਂ ਦਾ ਵੱਡਾ ਜ਼ਖ਼ੀਰਾ

Spread the love

ਦਿੜ੍ਹਬਾ ਮੰਡੀ-ਦਿੜ੍ਹਬਾ ਸ਼ਹਿਰ ਦੇ ਇੱਕ ਰਿਹਾਇਸ਼ੀ ਇਲਾਕੇ ‘ਚੋਂ ਪੁਲਿਸ ਨੇ ਪਟਾਕਿਆਂ ਦਾ ਵੱਡਾ ਜ਼ਖ਼ੀਰਾ ਫੜਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਦਿੜ੍ਹਬਾ ਪੁਲਿਸ ਨੇ ਸੁਰਜਨ ਬਸਤੀ ਦਿੜ੍ਹਬਾ ਵਿਖੇ ਦੋ ਕੋਠੀਆਂ ‘ਤੇ ਛਾਪੇਮਾਰੀ ਕੀਤੀ, ਜਿਨ੍ਹਾਂ ‘ਚੋਂ ਲੱਖਾਂ ਰੁਪਏ ਦੇ ਪਟਾਕੇ ਬਰਾਮਦ ਹੋਏ। ਦਿਵਾਲੀ ਦੇ ਤਿਉਹਾਰ ਲਈ ਇਹ ਪਟਾਕੇ ਸਪਲਾਈ ਕੀਤੇ ਜਾ ਰਹੇ ਸਨ। ਦੱਸਿਆ ਜਾ ਰਿਹਾ ਕਿ ਪਟਾਕਿਆਂ ਦਾ ਮਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਉਸ ਕੋਲ ਪਟਾਕੇ ਰੱਖਣ ਦਾ ਲਾਇਸੈਂਸ ਵੀ ਨਹੀਂ ਹੈ।

Leave a Reply

Your email address will not be published.