ਮੁੱਖ ਖਬਰਾਂ
Home / ਮਨੋਰੰਜਨ / ਭੰਸਾਲੀ ਨਾਲ ਮੁੜ ਕੰਮ ਕਰੇਗਾ ਸਲਮਾਨ ਖਾਨ

ਭੰਸਾਲੀ ਨਾਲ ਮੁੜ ਕੰਮ ਕਰੇਗਾ ਸਲਮਾਨ ਖਾਨ

Spread the love

ਦਬੰਗ ਸਟਾਰ ਸਲਮਾਨ ਖਾਨ ਇਕ ਵਾਰ ਮੁੜ ਸੰਜੇ ਲੀਲਾ ਭੰਸਾਲੀ ਦੀ ਫਿਲਮ ਵਿਚ ਕੰਮ ਕਰੇਗਾ। ਭੰਸਾਲੀ ਇਕ ਵਾਰ ਮੁੜ ਸਲਮਾਨ ਨੂੰ ਲੈ ਕੇ ਫਿਲਮ ਬਣਾਏਗਾ। ਫਿਲਮ ਦਾ ਨਾਂ ‘ਇੰਸ਼ਾ ਅੱਲ੍ਹਾ’ ਹੋਵੇਗਾ। ਸਲਮਾਨ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਭੰਸਾਲੀ ਦੀ ਫਿਲਮ ਦਾ ਹਿੱਸਾ ਬਣ ਰਿਹਾ ਹੈ ਤਾਂ ਉਸ ਨੇ ਕਿਹਾ ਕਿ ਹਾਂ, ਉਹ ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰ ਰਿਹਾ ਹੈ ਪਰ ਇਹ ਸੱਚ ਹੈ ਕਿ ਹੁਣ ਤੱਕ ਭੰਸਾਲੀ ਨੇ ਮੈਨੂੰ ਸਕ੍ਰਿਪਟ ਨਹੀਂ ਸੁਣਾਈ ਹੈ।
ਭੰਸਾਲੀ ਅਗਲੇ ਸਾਲ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦੇਵੇਗਾ। ਦੱਸ ਦੇਈਏ ਕਿ ਇਹ ਫਿਲਮ ਭੰਸਾਲੀ ਦੀ ਬਿੱਗ ਬਜਟ ਫਿਲਮ ਹੋਵੇਗੀ। ਸਲਮਾਨ ਖਾਨ 19 ਸਾਲ ਬਾਅਦ ਭੰਸਾਲੀ ਨਾਲ ਕੰਮ ਕਰਨ ਜਾ ਰਹੇ ਹਨ। ਅਜਿਹਾ ਵੀ ਮੰਨੀਆ ਜਾ ਰਿਹਾ ਹੈ ਕਿ ਦੋਵੇਂ ਬਾਲੀਵੁੱਡ ਜਗਤ ਨੂੰ ਇਕ ਯਾਦਗਾਰ ਫਿਲਮ ਦੇਣਗੇ।

Leave a Reply

Your email address will not be published.