ਮੁੱਖ ਖਬਰਾਂ
Home / ਮਨੋਰੰਜਨ / ਸ਼ਾਹਿਦ ਤੇ ਮੀਰਾ ਦੇ ਘਰ ਬੇਟੇ ਦਾ ਜਨਮ

ਸ਼ਾਹਿਦ ਤੇ ਮੀਰਾ ਦੇ ਘਰ ਬੇਟੇ ਦਾ ਜਨਮ

Spread the love

ਮੁੰਬਈ-ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੇ ਘਰ ਬੇਟੇ ਦਾ ਜਨਮ ਹੋਇਆ ਹੈ | ਮੀਰਾ ਰਾਜਪੂਤ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ ‘ਚ ਬੇਟੇ ਨੂੰ ਜਨਮ ਦਿੱਤਾ | ਬੇਟੇ ਦੇ ਪੈਦਾ ਹੋਣ ‘ਤੇ ਸ਼ਾਹਿਦ ਤੇ ਮੀਰਾ ਦੋਵੇਂ ਬਹੁਤ ਖ਼ੁਸ਼ ਸਨ | ਇਸ ਤੋਂ ਪਹਿਲਾਂ ਸ਼ਾਹਿਦ ਦਾ ਭਰਾ ਇਸ਼ਾਨ ਖੱਟਰ ਤੇ ਮੀਰਾ ਦੀ ਮਾਂ ਬੇਲਾ ਰਾਜਪੂਤ ਹਸਪਤਾਲ ‘ਚ ਦੇਖੇ ਗਏ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼ਾਹਿਦ ਕਪੂਰ ਅਤੇ ਮੀਰਾ ਦੇ ਇਕ ਲੜਕੀ ਹੈ | ਜਿਸ ਦਾ ਨਾਂਅ ਮੀਸ਼ਾ ਹੈ | ਉਸ ਦਾ ਜਨਮ 26 ਅਗਸਤ 2016 ਨੂੰ ਹੋਇਆ ਸੀ |

Leave a Reply

Your email address will not be published.