ਮੁੱਖ ਖਬਰਾਂ
Home / ਭਾਰਤ / ਬੀਪੀਸੀਐਲ ਰਿਫਾਈਨਰੀ ਵਿੱਚ ਅੱਗ; ਕਈ ਜ਼ਖ਼ਮੀ
Smoke billows from a Bharat Petroleum's refinery after a fire broke out, in Chembur area of Mumbai on August 8, 2018. (Photo by PUNIT PARANJPE / AFP)

ਬੀਪੀਸੀਐਲ ਰਿਫਾਈਨਰੀ ਵਿੱਚ ਅੱਗ; ਕਈ ਜ਼ਖ਼ਮੀ

Spread the love

ਮੁੰਬਈ-ਮੁੰਬਈ ਦੇ ਚੈਂਬੂਰ ਵਿੱਚ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ ਦੀ ਇਕ ਰਿਫਾਈਨਰੀ ਵਿੱਚ ਦੁਪਹਿਰੇ ਅੱਗ ਲੱਗ ਗਈ। ਇਸ ਘਟਨਾ ਵਿੱਚ 21 ਲੋਕ ਜ਼ਖ਼ਮੀ ਹੋ ਗਏ।

Leave a Reply

Your email address will not be published.