ਮੁੱਖ ਖਬਰਾਂ
Home / ਭਾਰਤ / ਸੋਨੇ ਦੀ ਸਮੱਗਲਿੰਗ ਕਰਨ ਵਾਲੀ ਚੀਨੀ ਔਰਤ ਗ੍ਰਿਫਤਾਰ

ਸੋਨੇ ਦੀ ਸਮੱਗਲਿੰਗ ਕਰਨ ਵਾਲੀ ਚੀਨੀ ਔਰਤ ਗ੍ਰਿਫਤਾਰ

Spread the love

ਨਵੀਂ ਦਿੱਲੀ—ਦਿੱਲੀ ਹਵਾਈ ਅੱਡੇ ‘ਤੇ ਕਸਟਮ ਅਧਿਕਾਰੀਆਂ ਨੇ ਮੰਗਲਵਾਰ ਚੀਨ ਦੀ ਇਕ ਔਰਤ ਨੂੰ ਸੋਨੇ ਦੀ ਸਮੱਗਲਿੰਗ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ। ਉਸ ਕੋਲੋਂ 61 ਲੱਖ ਰੁਪਏ ਦੇ ਮੁੱਲ ਦਾ ਸੋਨਾ ਬਰਾਮਦ ਹੋਇਆ ਸੀ। ਉਕਤ ਔਰਤ ਹਾਂਗਕਾਂਗ ਤੋਂ ਦਿੱਲੀ ਆਈ ਸੀ।

Leave a Reply

Your email address will not be published.