ਮੁੱਖ ਖਬਰਾਂ
Home / ਮਨੋਰੰਜਨ / ਸਲਮਾਨ ਨਾਲ ਫਿਲਮ ‘ਚ ਕਰਤਬ ਦਿਖਾਉਣ ਲਈ ਖਾਸ ਟ੍ਰੇਨਿੰਗ ਲੈ ਰਹੀ ਹੈ ਦਿਸ਼ਾ ਪਟਾਨੀ

ਸਲਮਾਨ ਨਾਲ ਫਿਲਮ ‘ਚ ਕਰਤਬ ਦਿਖਾਉਣ ਲਈ ਖਾਸ ਟ੍ਰੇਨਿੰਗ ਲੈ ਰਹੀ ਹੈ ਦਿਸ਼ਾ ਪਟਾਨੀ

Spread the love

ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਾਨੀ ਆਪਣੀ ਆਉਣ ਵਾਲੀ ਫਿਲਮ ‘ਭਾਰਤ’ ਲਈ ਸਰਕਸ ‘ਚ ਟ੍ਰੇਨਿੰਗ ਲੈ ਰਹੀ ਹੈ। ਅਲੀ ਅੱਬਾਸ ਜਫਰ ਦੇ ਨਿਰਦੇਸ਼ਨ ‘ਚ ਬਣਨ ਵਾਲੀ ਫਿਲਮ ‘ਭਾਰਤ’ ‘ਚ ਸਲਮਾਨ ਖਾਨ, ਪ੍ਰਿਯੰਕਾ ਚੋਪੜਾ ਅਤੇ ਦਿਸ਼ਾ ਪਟਾਨੀ ਦੀ ਮੁੱਖ ਭੂਮਿਕਾ ਹੈ।
ਦੱਸਿਆ ਜਾ ਰਿਹਾ ਹੈ ਕਿ ਦਿਸ਼ਾ ਇਸ ਫਿਲਮ ਲਈ ਮੁੰਬਈ ਦੀ ਇਕ ਸਰਕਸ ‘ਚ ਟ੍ਰੇਨਿੰਗ ਲੈ ਰਹੀ ਹੈ। ਫਿਲਮ ‘ਭਾਰਤ’ ‘ਚ ਦਿਸ਼ਾ ਦਾ ਕਿਰਦਾਰ ਟ੍ਰਿਪੀਜ ਆਰਟਿਸਟ ਦਾ ਹੈ ਤੇ ਇਸ ਰੋਲ ਲਈ ਉਹ ਇਨ੍ਹੀਂ ਦਿਨੀਂ ਮੁੰਬਈ ਦੀ ਇਕ ਸਰਕਸ ‘ਚ ਵੱਖ-ਵੱਖ ਤਰ੍ਹਾਂ ਦੇ ਕਰਤੱਬ ਸਿੱਖ ਰਹੀ ਹੈ।

Leave a Reply

Your email address will not be published.