ਮੁੱਖ ਖਬਰਾਂ
Home / ਭਾਰਤ / ਕਰਨਾਟਕ : ਜੈਯਾਨਗਰ ਵਿਧਾਨ ਸਭਾ ਸੀਟ ‘ਤੇ ਭਾਜਪਾ ਨੂੰ ਹਰਾ ਕੇ ਕਾਂਗਰਸ ਨੇ ਕੀਤਾ ਕਬਜ਼ਾ

ਕਰਨਾਟਕ : ਜੈਯਾਨਗਰ ਵਿਧਾਨ ਸਭਾ ਸੀਟ ‘ਤੇ ਭਾਜਪਾ ਨੂੰ ਹਰਾ ਕੇ ਕਾਂਗਰਸ ਨੇ ਕੀਤਾ ਕਬਜ਼ਾ

Spread the love

ਬੈਂਗਲੁਰੂ-ਕਰਨਾਟਕ ਦੀ ਜੈਯਾਨਗਰ ਵਿਧਾਨ ਸਭਾ ਸੀਟ ‘ਤੇ ਕਾਂਗਰਸ ਨੂੰ ਜਿੱਤ ਹਾਸਲ ਹੋਈ ਹੈ। ਇਸ ਸੀਟ ‘ਤੇ ਕਾਂਗਰਸ ਉਮੀਦਵਾਰ ਸੋਮਿਆ ਰੈੱਡੀ ਨੇ ਭਾਜਪਾ ਉਮੀਦਵਾਰ ਬੀ. ਐਨ. ਪ੍ਰਹਿਲਾਦ ਨੂੰ 3775 ਵੋਟਾਂ ਨਾਲ ਹਰਾਇਆ।

Leave a Reply

Your email address will not be published.