ਮੁੱਖ ਖਬਰਾਂ
Home / ਭਾਰਤ / ਸ਼ਨੀਧਾਮ ਦੇ ਸੰਸਥਾਪਕ ਦਾਤੀ ਮਹਾਰਾਜ ‘ਤੇ ਬਲਾਤਕਾਰ ਦਾ ਦੋਸ਼

ਸ਼ਨੀਧਾਮ ਦੇ ਸੰਸਥਾਪਕ ਦਾਤੀ ਮਹਾਰਾਜ ‘ਤੇ ਬਲਾਤਕਾਰ ਦਾ ਦੋਸ਼

Spread the love

ਨਵੀਂ ਦਿੱਲੀ—ਦਿੱਲੀ ਦੇ ਫਤਿਹਪੁਰ ਬੇਰੀ ਇਲਾਕੇ ‘ਚ ਮਸ਼ਹੂਰ ਸ਼ਨੀਧਾਮ ਮੰਦਰ ਦੇ ਸੰਸਥਾਪਕ ਦਾਤੀ ਮਹਾਰਾਜ ‘ਤੇ ਇਕ ਔਰਤ ਨੇ ਬਲਾਤਕਾਰ ਦਾ ਸਨਸਨੀਖੇਜ ਦੋਸ਼ ਲਗਾਇਆ ਹੈ। ਔਰਤ ਦੀ ਸ਼ਿਕਾਇਤ ਦੇ ਬਾਅਦ ਪੁਲਸ ਨੇ ਦਾਤੀ ਮਹਾਰਾਜ ਦੇ ਖਿਲਾਫ ਕੇਸ ਦਰਜ ਕਰਵਾ ਦਿੱਤਾ ਹੈ। ਪੁਲਸ ਨੇ ਦਾਤੀ ਮਹਾਰਾਜ ‘ਤੇ ਆਈ.ਪੀ.ਸੀ ਦੀ ਧਾਰਾ 376,354 ਅਤੇ 34 ਤਹਿਤ ਦੇਸ ਦਰਜ ਕੀਤਾ ਹੈ।
ਪੀੜਤ ਲੜਕੀ ਨੇ ਆਪਣੀ ਸ਼ਿਕਾਇਤ ‘ਚ ਕਿਹਾ ਕਿ ਦੋ ਸਾਲ ਪਹਿਲੇ ਦਾਤੀ ਮਹਾਰਾਜ ਨੇ ਉਸ ਦੇ ਨਾਲ ਮੰਦਰ ਅੰਦਰ ਹੀ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦਾਤੀ ਮਹਾਰਾਜ ‘ਸ਼ਨੀ ਦੁਸ਼ਮਣ ਨਹੀਂ ਮਿੱਤਰ ਹੈ’ ਪ੍ਰੋਗਰਾਮ ਕਰਕੇ ਚਰਚਾ ‘ਚ ਆਏ ਸਨ।

Leave a Reply

Your email address will not be published.