ਮੁੱਖ ਖਬਰਾਂ
Home / ਮਨੋਰੰਜਨ / ਬੌਬੀ ਦਿਓਲ ਨਾਲ ‘ਰੇਸ 3’ ‘ਚ ਉਰਵਸ਼ੀ ਰੌਤੇਲਾ ਵੀ ਲਾਏਗੀ ਠੁਮਕੇ

ਬੌਬੀ ਦਿਓਲ ਨਾਲ ‘ਰੇਸ 3’ ‘ਚ ਉਰਵਸ਼ੀ ਰੌਤੇਲਾ ਵੀ ਲਾਏਗੀ ਠੁਮਕੇ

Spread the love

ਅਦਾਕਾਰਾ ਉਰਵਸ਼ੀ ਰੌਤੇਲਾ ਫਿਲਮ ‘ਰੇਸ’ ਦੇ ਤੀਜੇ ਐਡੀਸ਼ਨ ਵਿਚ ਕੰਮ ਕਰਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ ਫਿਲਮਕਾਰ ਰਮੇਸ਼ ਤੌਰਾਨੀ ਇਨੀਂ ਦਿਨੀਂ ਫਿਲਮ ਰੇਸ-3 ਬਣਾ ਰਹੇ ਹਨ। ਰੇਮੋ ਡਿਸੂਜਾ ਦੇ ਨਿਰਦੇਸ਼ਨ ਵਿਚ ਬਣੀ ਰਹੀ ਫਿਲਮ ‘ਰੇਸ-3 ਵਿਚ ਸਲਮਾਨ ਖਾਨ, ਅਨਿਲ ਕਪੂਰ, ਬੌਬੀ ਦਿਓਲ, ਜੈਕਲੀਨ ਫਰਨਾਡੀਜ਼, ਡੇਜ਼ੀ ਸ਼ਾਹ ਅਤੇ ਸਾਕਿਬ ਸਲੀਮ ਮੁਖ ਕਿਰਦਾਰਾਂ ਵਿਚ ਨਜ਼ਰ ਆਉਣਗੇ।
ਕਿਹਾ ਜਾ ਰਿਹਾ ਹੈ ਕਿ ਉਰਵਸ਼ੀ ਰੁਟੇਲਾ ਨੂੰ ਵੀ ਫਿਲਮ ਦਾ ਹਿੱਸਾ ਬਣਾ ਲਿਆ ਗਿਆ ਹੈ। ਹਾਲਾਂਕਿ ਇਸ ਗੱਲ ਦੀ ਹਾਲੇ ਪੁਸ਼ਟੀ ਨਹੀਂ ਹੋਈ ਹੈ।
ਦੱਸਣਯੋਗ ਹੈ ਕਿ ‘ਰੇਸ 3’ ਦਾ ਨਿਰਦੇਸ਼ਨ ਰੈਮੋ ਡਿਸੂਜ਼ਾ ਕਰ ਰਹੇ ਹਨ। ਫਿਲਮ ‘ਚ ਸਲਮਾਨ ਤੇ ਜੈਕਲੀਨ ਤੋਂ ਇਲਾਵਾ ਬੌਬੀ ਦਿਓਲ, ਅਨਿਲ ਕਪੂਰ ਅਤੇ ਡੇਜ਼ੀ ਸਾਹ ਵਰਗੇ ਸਟਾਰਜ਼ ਅਹਿਮ ਭੂਮਿਕਾ ‘ਚ ਹਨ। ਇਸ ਤੋਂ ਇਲਾਵਾ ਇਹ ਫਿਲਮ 15 ਜੂਨ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

Leave a Reply

Your email address will not be published.