ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਸੀਰੀਆ ਨੂੰ ਲੈ ਕੇ ਰੂਸ ‘ਤੇ ਨਵੀਆਂ ਪਾਬੰਦੀਆਂ ਲਗਾਏਗਾ ਅਮਰੀਕਾ : ਹੇਲੀ

ਸੀਰੀਆ ਨੂੰ ਲੈ ਕੇ ਰੂਸ ‘ਤੇ ਨਵੀਆਂ ਪਾਬੰਦੀਆਂ ਲਗਾਏਗਾ ਅਮਰੀਕਾ : ਹੇਲੀ

Spread the love

ਵਾਸ਼ਿੰਗਟਨ—ਸੀਰੀਆ ਦੇ ਕਥਿਤ ਕੈਮੀਕਲ ਹਮਲੇ ਨੂੰ ਲੈ ਕੇ ਅਮਰੀਕਾ ਉਸ ਦੇ ਸਾਥੀ ਰੂਸ ‘ਤੇ ਨਵੀਆਂ ਪਾਬੰਦੀਆਂ ਲਗਾ ਸਕਦਾ ਹੈ। ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਦੂਤ ਨਿੱਕੀ ਹੇਲੀ ਨੇ ਕਿਹਾ ਕਿ ਇਨ੍ਹਾਂ ਪਾਬੰਦੀਆਂ ਦੇ ਜਰੀਏ ਉਨ੍ਹਾਂ ਕੰਪਨੀਆਂ ਨੂੰ ਨਿਸ਼ਾਨਾ ਬਣਾਏ ਜਾਵੇਗਾ ਜਿਨ੍ਹਾਂ ਨੇ ਸੀਰੀਆ ਦੇ ਸ਼ਾਸਨ ਨੂੰ ਇਹ ਕੈਮੀਕਲ ਹਥਿਆਰ ਉਪਲੱਬਧ ਕਰਾਏ ਸਨ। ਹੇਲੀ ਨੇ ਸੀ.ਬੀ.ਐੱਸ. ਦੇ ਪ੍ਰੋਗਰਾਮ ”ਫੇਸ ਦਿ ਨੇਸ਼ਨ ” ਨੂੰ ਦਿੱਤੇ ਇਕ ਇੰਟਰਵਿਊ ਵਿੱਚ ਕਿਹਾ, ‘ਤੁਸੀ ਛੇਤੀ ਹੀ ਰੂਸ ‘ਤੇ ਲੱਗਣ ਵਾਲੀਆਂ ਪਾਬੰਦੀਆਂ ਨੂੰ ਦੇਖੋਗੇ।

Leave a Reply

Your email address will not be published.