Home / ਮੁੱਖ ਖਬਰਾਂ / ਕੋਹਲੀ ਦੀ ਕਪਤਾਨੀ ਨੇ ਦੱਖਣੀ ਅਫਰੀਕਾ ‘ਚ ਰਚਿਆ ਇਤਿਹਾਸ

ਕੋਹਲੀ ਦੀ ਕਪਤਾਨੀ ਨੇ ਦੱਖਣੀ ਅਫਰੀਕਾ ‘ਚ ਰਚਿਆ ਇਤਿਹਾਸ

Spread the love

ਪੋਰਟ ਐਲੀਜ਼ਾਬੇਥ—ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਵਨ ਡੇ ਸੀਰੀਜ਼ ਦਾ 5ਵਾਂ ਮੈਚ ਮੰਗਵਾਰ ਨੂੰ ਪੋਰਟ ਐਲੀਜ਼ਾਬੇਥ ਦੇ ਮੈਦਾਨ ‘ਤੇ ਖੇਡਿਆ ਗਿਆ। ਜਿਸ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 73 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਵਨ ਡੇ ਸੀਰੀਜ਼ 4-1 ਨਾਲ ਕਬਜ਼ਾ ਕਰ ਲਿਆ।
ਵਨ ਡੇ ਸੀਰੀਜ਼ ‘ਚ ਬਤੌਰ ਕਪਤਾਨ ਕੋਹਲੀ ਨੇ ਦੱਖਣੀ ਅਫਰੀਕਾ ‘ਚ ਇਤਿਹਾਸ ਰਚਿਆ ਹੈ। ਇਸ ਤੋਂ ਪਹਿਲਾਂ ਕਿਸੇ ਵੀ ਕਪਤਾਨ ਨੇ ਦੱਖਣੀ ਅਫਰੀਕਾ ‘ਚ ਬਤੌਰ ਕਪਤਾਨ ਸੀਰੀਜ਼ ਨਹੀਂ ਜਿੱਤੀ। ਇਹ ਕਾਰਨਾਮਾ ਹੁਣ ਵਿਰਾਟ ਕੋਹਲੀ ਨੇ 26 ਸਾਲ ਬਾਅਦ ਕਰ ਦਿਖਾਇਆ ਤੇ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ‘ਚ ਇਤਿਹਾਸ ਰਚ ਦਿੱਤਾ।

Leave a Reply

Your email address will not be published.