ਮੁੱਖ ਖਬਰਾਂ
Home / ਪੰਜਾਬ / ਮੋਗਾ ਦੇ ਬਾਘਾਪੁਰਾਣਾ ਰੋਡ ‘ਤੇ ਵਾਪਰਿਆ ਸੜਕ ਹਾਦਸਾ, 4 ਦੀ ਮੌਤ 17 ਜਖ਼ਮੀ

ਮੋਗਾ ਦੇ ਬਾਘਾਪੁਰਾਣਾ ਰੋਡ ‘ਤੇ ਵਾਪਰਿਆ ਸੜਕ ਹਾਦਸਾ, 4 ਦੀ ਮੌਤ 17 ਜਖ਼ਮੀ

Spread the love

ਇੱਥੋਂ ਦੇ ਬਾਘਾਪੁਰਾਣਾ ਰੋਡ ‘ਤੇ ਇਕ ਭਿਆਨਕ ਸੜਕ ਹਾਦਸਾ ਹੋਇਆ ਹੈ ਜਿਸ ‘ਚ 4 ਲੋਕਾਂ ਦੀ ਮੌਤ ‘ਤੇ 17 ਜਖ਼ਮੀ ਹੋ ਗਏ ਹਨ। ਜੈਪੁਰ ਵਲੋਂ ਜੰਮੂ ਜਾ ਰਹੀ ਬਸ ਆਪਣੇ ਸਾਹਮਣੇ ਜਾ ਰਹੇ ਕਣਕ ਨਾਲ ਭਰੇ ਟਰੱਕ ਨੂੰ ਓਵਰਟੇਕ ਕਰਨ ਲੱਗੀ ਤਾਂ ਸੰਤੁਲਨ ਖੋਹ ਬੈਠੀ। ਤੇ ਨਾਲ ਹੀ ਟਰੱਕ ਦਾ ਵੀ ਸੰਤੁਲਨ ਵਿਗੜ ਗਿਆ। ਜਿਸ ਕਾਰਨ ਟਰੱਕ ਤੇ ਬਸ ਦੋਨੋ ਹੀ ਨਾਲ ਦਰੱਖਤ ਨਾਲ ਟੱਕਰਾ ਗਏ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ‘ਤੇ 17 ਲੋਕ ਜਖਮੀ ਹੋ ਗਏ।

Leave a Reply

Your email address will not be published.