Home / ਭਾਰਤ / ‘ਭਾਰਤਨੈੱਟ’ ਦਾ ਦੂਜਾ ਪੜਾਅ ਸ਼ੁਰੂ
New Delhi: MoS for Communications (I/C) and Railways, Manoj Sinha along with the Union Minister for Electronics & Information Technology and Law & Justice, Ravi Shankar Prasad and Union Minister for Human Resource Development, Prakash Javadekar and Deputy Chief Minister of Bihar, Sushil Modi at the inauguration of the National Conference on “BharatNet and its Utilization with States” in New Delhi on Friday. PTI Photo by Kamal Singh(PTI11_13_2017_000084B)

‘ਭਾਰਤਨੈੱਟ’ ਦਾ ਦੂਜਾ ਪੜਾਅ ਸ਼ੁਰੂ

Spread the love

ਨਵੀਂ ਦਿੱਲੀ-ਮਾਰਚ 2019 ਤੱਕ ਸਾਰੀਆਂ ਪੰਚਾਇਤਾਂ ਨੂੰ ਉੱਚ ਰਫ਼ਤਾਰ ਬਰਾਂਡਬੈਂਡ ਮੁਹੱਈਆ ਕਰਨ ਲਈ 31 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ‘ਭਾਰਤਨੈੱਟ’ ਪ੍ਰਾਜੈਕਟ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ। ਟੈਲੀਕਾਮ ਮੰਤਰੀ ਮਨੋਜ ਸਿਨਹਾ, ਕਾਨੂੰਨ ਤੇ ਆਈਟੀ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ, ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨਾਲ ਨੇ ਇਹ ਪੜਾਅ ਸ਼ੁਰੂ ਕਰਨ ਦਾ ਐਲਾਨ ਕੀਤਾ।
30 ਹਜ਼ਾਰ ਪੰਚਾਇਤਾਂ ਨੂੰ ਬਰਾਡਬੈਂਡ ਸੇਵਾਵਾਂ ਮੁਹੱਈਆ ਕਰਨ ਲਈ ਰਿਲਾਇੰਸ ਜੀਓ ਨੇ ਅਗਾਊਂ ਗਾਹਕ ਫੀਸ ਵਜੋਂ ਸਭ ਤੋਂ ਵੱਧ 13 ਕਰੋੜ ਰੁਪਏ ਜਮ੍ਹਾਂ ਕਰਵਾਏ ਹਨ। ਇਸ ਦੇ ਨਾਲ ਹੀ ਕੰਪਨੀ ਨੇ ਸਰਕਾਰ ਤੋਂ ਇਸ ਪ੍ਰਜੈਕਟ ਦੇ ਵਿਸਤਾਰ ਦੌਰਾਨ ਹਰੇਕ ਪੰਚਾਇਤ ਵਿੱਚ ਬੈਂਡਵਿਡਥ ਖਰੀਦਣ ਦਾ ਵੀ ਭਰੋਸਾ ਦਿੱਤਾ।

Leave a Reply

Your email address will not be published.