Home / ਭਾਰਤ / ਕੇਰਲਾ ’ਚ ਆਰਐੱਸਐੱਸ ਵਰਕਰ ਦਾ ਕਤਲ

ਕੇਰਲਾ ’ਚ ਆਰਐੱਸਐੱਸ ਵਰਕਰ ਦਾ ਕਤਲ

Spread the love

ਗੁਰੂਵਾਯੁਰ (ਕੇਰਲਾ)-ਕਾਰ ਸਵਾਰ ਸੀਪੀਆਈ(ਐਮ) ਵਰਕਰਾਂ ਨੇ ਇਥੇ ਮੰਦਿਰਾਂ ਦਾ ਸ਼ਹਿਰ ਕਹੇ ਜਾਂਦੇ ਨੇਨਮੇਨੀ ’ਚ ਆਰਐੱਸਐੱਸ ਵਰਕਰ ’ਤੇ ਕਥਿਤ ਹਮਲਾ ਕਰਕੇ ਉਸ ਨੂੰ ਮਾਰ ਮੁਕਾਇਆ। ਪੀੜਤ ਦੀ ਪਛਾਣ ਬ੍ਰਹਮਾਕੁਲਮ ਵਾਸੀ ਆਨੰਦਨ (23) ਵਜੋਂ ਹੋਈ ਹੈ, ਜੋ 2013 ਵਿੱਚ ਸੀਪੀਆਈ (ਐਮ) ਵਰਕਰ ਦੇ ਕਤਲ ਦੇ ਦੋਸ਼ ’ਚ ਮੁਲਜ਼ਮ ਵਜੋਂ ਨਾਮਜ਼ਦ ਸੀ।

Leave a Reply

Your email address will not be published.