ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਵੀਅਤਨਾਮ ‘ਚ ਭਿਆਨਕ ਹੜ, 37 ਲੋਕਾਂ ਦੀ ਮੌਤ, ਕਈ ਲਾਪਤਾ

ਵੀਅਤਨਾਮ ‘ਚ ਭਿਆਨਕ ਹੜ, 37 ਲੋਕਾਂ ਦੀ ਮੌਤ, ਕਈ ਲਾਪਤਾ

Spread the love

ਹਨੋਈ-ਉਤਰੀ ਤੇ ਕੇਂਦਰੀ ਵੀਅਤਨਾਮ ‘ਚ ਹੜ ਤੇ ਜ਼ਮੀਨ ਖਿਸਕਣ ਕਾਰਨ ਵਾਪਰੇ ਹਾਦਸੇ ਵਿਚ ਜਾਨ ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। 37 ਲੋਕਾਂ ਦੀ ਮੌਤ ਹੋ ਗਈ ਹੈ ਤੇ 40 ਲਾਪਤਾ ਹਨ।

Leave a Reply

Your email address will not be published.