ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਰੋਹਿੰਗਿਆ ਸੰਕਟ : ਯੂ.ਐਨ. ਨੇ ਮਿਆਂਮਾਰ ਤੋਂ ਚੋਟੀ ਦੀ ਅਧਿਕਾਰੀ ਵਾਪਸ ਬੁਲਾਈ

ਰੋਹਿੰਗਿਆ ਸੰਕਟ : ਯੂ.ਐਨ. ਨੇ ਮਿਆਂਮਾਰ ਤੋਂ ਚੋਟੀ ਦੀ ਅਧਿਕਾਰੀ ਵਾਪਸ ਬੁਲਾਈ

Spread the love

ਨਿਊਯਾਰਕ-ਸੰਯੁਕਤ ਰਾਸ਼ਟਰ ਨੇ ਐਲਾਨ ਕੀਤਾ ਹੈ ਕਿ ਮਿਆਂਮਾਰ ਦੇ ਰੋਹਿੰਗਿਆ ਇਲਾਕਿਆਂ ‘ਚ ਕੰਮ ਕਰ ਰਹੀ ਚੋਟੀ ਦੀ ਅਧਿਕਾਰੀ ਰੇਨਾਟਾ ਲੋਕ-ਡੇਸਾਲਿਅਨ ਨੂੰ ਵਾਪਸ ਨਿਊਯਾਰਕ ਬੁਲਾਇਆ ਜਾ ਰਿਹਾ ਹੈ। ਕੌਮਾਂਤਰੀ ਮੀਡੀਆ ਮੁਤਾਬਿਕ ਰੇਨਾਟਾ ‘ਤੇ ਰੋਹਿੰਗਿਆ ਮੁਸਲਮਾਨਾਂ ਨੂੰ ਲੈ ਕੇ ਅੰਦਰੂਨੀ ਚਰਚਾ ਨੂੰ ਦਬਾਉਣ ਦਾ ਦੋਸ਼ ਸੀ। ਹਾਲ ਹੀ ‘ਚ ਮਿਆਂਮਾਰ ਦੇ ਰਖਾਇਨ ਪ੍ਰਾਂਤ ‘ਚ ਭੜਕੀ ਹਿੰਸਾ ਕਾਰਨ ਪੰਜ ਲੱਖ ਤੋਂ ਵੱਧ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਪਲਾਇਨ ਕਰ ਗਏ।

Leave a Reply

Your email address will not be published.