Home / ਦੇਸ਼ ਵਿਦੇਸ਼ / ਟਰੰਪ ਵੱਲੋਂ ਮਨੀਸ਼ਾ ਸਿੰਘ ਅਹਿਮ ਨੂੰ ਅਹੁਦਾ

ਟਰੰਪ ਵੱਲੋਂ ਮਨੀਸ਼ਾ ਸਿੰਘ ਅਹਿਮ ਨੂੰ ਅਹੁਦਾ

Spread the love

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਉੱਘੀ ਭਾਰਤੀ-ਅਮੈਰਿਕਨ ਵਕੀਲ ਮਨੀਸ਼ਾ ਸਿੰਘ ਨੂੰ ਆਰਥਿਕ ਮਾਮਲਿਆਂ ਬਾਰੇ ਸਹਾਇਕ ਵਿਦੇਸ਼ ਮੰਤਰੀ ਨਾਮਜ਼ਦ ਕਰਕੇ ਵਿਦੇਸ਼ ਵਿਭਾਗ ’ਚ ਅਹਿਮ ਪ੍ਰਸ਼ਾਸਕੀ ਅਹੁਦਾ ਦਿੱਤਾ ਜਾ ਰਿਹਾ ਹੈ। ਇਹ ਨਾਮਜ਼ਦਗੀ ਮਨਜ਼ੂਰੀ ਸੈਨੇਟ ਨੂੰ ਭੇਜੀ ਹੈ।

Leave a Reply

Your email address will not be published.