ਮੁੱਖ ਖਬਰਾਂ
Home / ਭਾਰਤ / ਗੋਰਖਪੁਰ ਦੇ ਬੀ.ਆਰ.ਡੀ. ਹਸਪਤਾਲ ‘ਚ ਬੱਚਿਆਂ ਦੀ ਮੌਤ ਹਾਦਸਾ ਨਹੀਂ ਕਤਲੇਆਮ : ਕੈਲਾਸ਼ ਸਤਿਆਰਥੀ

ਗੋਰਖਪੁਰ ਦੇ ਬੀ.ਆਰ.ਡੀ. ਹਸਪਤਾਲ ‘ਚ ਬੱਚਿਆਂ ਦੀ ਮੌਤ ਹਾਦਸਾ ਨਹੀਂ ਕਤਲੇਆਮ : ਕੈਲਾਸ਼ ਸਤਿਆਰਥੀ

Spread the love

ਨਵੀਂ ਦਿੱਲੀ-ਗੋਰਖਪੁਰ ਦੇ ਬੀ.ਆਰ.ਡੀ. ਹਸਪਤਾਲ ‘ਚ ਹੁਣ ਤੱਕ 63 ਬੱਚਿਆਂ ਦੀ ਮੌਤ ਹੋ ਗਈ ਹੈ। ਨੋਬਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਨੇ ਵੀ ਇਸ ‘ਤੇ ਟਵੀਟ ਕਰਕੇ ਕਿਹਾ ਕਿ ਬਿਨਾਂ ਆਕਸੀਜਨ ਦੇ ਬੱਚਿਆਂ ਦੀ ਮੌਤ ਹਾਦਸਾ ਨਹੀਂ ਕਤਲੇਆਮ ਹੈ। ਉਨ੍ਹਾਂ ਪੁੱਛਿਆ ਕਿ ਕੀ ਸਾਡੇ ਬੱਚਿਆਂ ਲਈ ਆਜ਼ਾਦੀ ਦੇ 70 ਸਾਲਾਂ ਦਾ ਇਹੀ ਮਤਲਬ ਹੈ?

Leave a Reply

Your email address will not be published.