ਮੁੱਖ ਖਬਰਾਂ
Home / ਮੁੱਖ ਖਬਰਾਂ / ਗੋਰਖਪੁਰ ਮੈਡੀਕਲ ਕਾਲਜ ‘ਚ ਮ੍ਰਿਤਕ ਬੱਚਿਆਂ ਦੀ ਗਿਣਤੀ 63 ਹੋਈ

ਗੋਰਖਪੁਰ ਮੈਡੀਕਲ ਕਾਲਜ ‘ਚ ਮ੍ਰਿਤਕ ਬੱਚਿਆਂ ਦੀ ਗਿਣਤੀ 63 ਹੋਈ

Spread the love

ਨਵੀਂ ਦਿੱਲੀ-ਗੋਰਖਪੁਰ ਮੈਡੀਕਲ ਕਾਲਜ ‘ਚ ਮਰਨ ਵਾਲੇ ਬੱਚਿਆਂ ਦੀ ਗਿਣਤੀ ਵੱਧ ਕੇ 63 ਹੋ ਗਈ ਹੈ। ਇਨ੍ਹਾਂ ਮੌਤਾਂ ਦਾ ਕਾਰਨ ਅਧਿਕਾਰਕ ਤੌਰ ‘ਤੇ ਨਹੀਂ ਦੱਸਿਆ ਜਾ ਰਿਹਾ ਪਰ ਇਸ ਵੱਡੇ ਹਾਦਸੇ ਪਿੱਛੇ ਆਕਸੀਜਨ ਦੀ ਕਮੀ ਦਾ ਕਾਰਨ ਦੱਸਿਆ ਜਾ ਰਿਹਾ ਹੈ, ਜਦਕਿ ਯੂ.ਪੀ. ਸਰਕਾਰ ਇਸ ਤੋਂ ਇਨਕਾਰ ਕਰ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਾਪਾਨੀ ਬੁਖ਼ਾਰ ਤੋਂ ਰੋਜ਼ਾਨਾ ਅੱਠ ਤੋਂ ਬਾਰਾਂ ਬੱਚੇ ਰੋਜ਼ਾਨਾ ਮਰਦੇ ਹਨ।

Leave a Reply

Your email address will not be published.