Home / ਮਨੋਰੰਜਨ / ਪਾਕਿਸਤਾਨ ਵਿੱਚ ਢਹਿ ਗਿਆ ਦਿਲੀਪ ਕੁਮਾਰ ਦਾ ਘਰ

ਪਾਕਿਸਤਾਨ ਵਿੱਚ ਢਹਿ ਗਿਆ ਦਿਲੀਪ ਕੁਮਾਰ ਦਾ ਘਰ

Spread the love

ਇਸਲਾਮਾਬਾਦ ਪੇਸ਼ਾਵਰ ਵਿੱਚ ਦਿਲੀਪ ਕੁਮਾਰ ਦਾ 100 ਸਾਲ ਪੁਰਾਣਾ ਘਰ ਢਹਿ ਗਿਆ ਹੈ। ਹੁਣ ਪੂਰੇ ਘਰ ਦਾ ਸਿਰਫ ਬੂਹਾ ਹੀ ਹੈ ਜੋ ਖੜ੍ਹਾ ਹੈ। ਹਾਲਾਂਕਿ ਕਲਚਰਲ ਹੈਰੀਟੇਜ਼ ਕੌਂਸਲ ਦਾ ਕਹਿਣਾ ਹੈ ਕਿ ਜਲਦ ਹੀ ਘਰ ਨੂੰ ਫਿਰ ਤੋਂ ਬਣਾਇਆ ਜਾਏਗਾ।
2014 ਵਿੱਚ ਇਸ ਘਰ ਨੂੰ ਨੈਸ਼ਨਲ ਹੈਰੀਟੇਜ਼ ਮੰਨਿਆ ਗਿਆ ਸੀ। ਉਸ ਦੇ ਬਾਵਜੂਦ ਇਸ ਨੂੰ ਸਾਂਭ ਕੇ ਨਹੀਂ ਰੱਖਿਆ ਗਿਆ। ਦਿਲੀਪ ਕੁਮਾਰ ਦੀ ਪਤਨੀ ਸਾਏਰਾ ਬਾਨੋ ਇਸ ਖਬਰ ਤੋਂ ਕਾਫੀ ਦੁਖੀ ਹਨ।
ਪਰ ਹੁਣ ਜਲਦ ਹੀ ਇਸ ਦੇ ਵਰਗਾ ਘਰ ਬਣਾਇਆ ਜਾਏਗਾ। ਦਿਲੀਪ ਕੁਮਾਰ ਤੇ ਸਾਏਰਾ ਬਾਨੋ ਮੁੰਬਈ ਵਿੱਚ ਵੱਸ ਰਹੇ ਹਨ।

Leave a Reply

Your email address will not be published.