Home / ਭਾਰਤ / ਜੰਗ ਦਾ ਹੁਕਮ ਦੇਣ ਵਾਲਿਆਂ ਨੂੰ ਜੰਗ ‘ਤੇ ਭੇਜੋ-ਸਲਮਾਨ ਖ਼ਾਨ

ਜੰਗ ਦਾ ਹੁਕਮ ਦੇਣ ਵਾਲਿਆਂ ਨੂੰ ਜੰਗ ‘ਤੇ ਭੇਜੋ-ਸਲਮਾਨ ਖ਼ਾਨ

Spread the love

ਨਵੀਂ ਦਿੱਲੀ-ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਜੰਗ ਬਾਰੇ ਇਕ ਵਿਵਾਦਿਤ ਬਿਆਨ ਦਿੱਤਾ ਹੈ | ਦਰਅਸਲ ਸਲਮਾਨ ਖਾਨ ਨੇ ਆਪਣੀ ਆਉਣ ਵਾਲੀ ਫ਼ਿਲਮ ਟਿਊਬਲਾਈਟ ਦੇ ਪ੍ਰਮੋਸ਼ਨ ਦੌਰਾਨ ਕਿਹਾ ਕਿ ਜੋ ਲੋਕ ਜੰਗ ਦਾ ਹੁਕਮ ਦਿੰਦੇ ਹਨ, ਉਨ੍ਹਾਂ ਨੂੰ ਬੰਦੂਕ ਦੇ ਕੇ ਜੰਗ ਦੇ ਮੈਦਾਨ ‘ਤੇ ਭੇਜ ਦੇਣਾ ਚਾਹੀਦਾ ਹੈ | ਜੋ ਲੋਕ ਜੰਗ ਦੀ ਵਕਾਲਤ ਕਰਦੇ ਹਨ, ਉਨ੍ਹਾਂ ਨੂੰ ਲੜਨ ਲਈ ਭੇਜ ਦਿਓ | ਜੋ ਲੋਕ ਇਸ ਦਾ ਹੁਕਮ ਦਿੰਦੇ ਹਨ ਉਨ੍ਹਾਂ ਨੂੰ ਸਰਹੱਦ ‘ਤੇ ਭੇਜ ਦਿਓ | ਇਸ ਤੋਂ ਇਲਾਵਾ ਸਲਮਾਨ ਨੇ ਕਿਹਾ ਕਿ ਦੇਖਣਾ ਬੰਦੂਕ ਫੜ੍ਹਦੇ ਹੀ ਉਨ੍ਹਾਂ ਦੇ ਪੈਰ ਕੰਬਣੇ ਸ਼ੁਰੂ ਹੋ ਜਾਣਗੇ | ਉਸ ਨੇ ਕਿਹਾ ਕਿ ਜੰਗ ਨਾਲ ਦੋਵਾਂ ਦੇਸ਼ਾਂ ਦਾ ਨੁਕਸਾਨ ਹੁੰਦਾ ਹੈ |

Leave a Reply

Your email address will not be published.