ਮੁੱਖ ਖਬਰਾਂ
Home / ਮਨੋਰੰਜਨ / ਕੰਸਰਟ ਦੌਰਾਨ ਜਸਟਿਨ ਨੇ ਕੁਝ ਇਸ ਅੰਦਾਜ਼ ‘ਚ ਕੀਤਾ ਆਪਣੇ ਫੈਨਜ਼ ਦਾ ਧੰਨਵਾਦ

ਕੰਸਰਟ ਦੌਰਾਨ ਜਸਟਿਨ ਨੇ ਕੁਝ ਇਸ ਅੰਦਾਜ਼ ‘ਚ ਕੀਤਾ ਆਪਣੇ ਫੈਨਜ਼ ਦਾ ਧੰਨਵਾਦ

Spread the love

ਪੌਪ ਸਟਾਰ ਜਸਟਿਨ ਬੀਬਰ ਦਾ ਫੀਵਰ ਇੰਡੀਆ ‘ਚ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਸੀ। ਮੁੰਬਈ ‘ਚ ਆਪਣੇ ਕੰਸਰਟ ਦੌਰਾਨ ਉਨ੍ਹਾਂ ਲੋਕਾਂ ਦਾ ਦਿੱਲ ਜਿਤ ਲਿਆ ਹੈ। ਡੀ. ਵਾਈ. ਪਾਟਿਲ ਸਟੇਡੀਅਮ ‘ਚ ਕਰੀਬ 45 ਹਜ਼ਾਰ ਲੋਕ ਬੀਬਰ ਨੂੰ ਦੇਖਣ ਲਈ ਪਹੁੰਚੇ ਸਨ। ਆਪਣੇ ਸ਼ੋਅ ਦੌਰਾਨ ਆਪਣੀ ਲੋਕਪ੍ਰਿਯਤਾ ਦੇਖਦੇ ਹੋਏੇ ਜਸਟਿਨ ਬੀਬਰ ਨੇ ਕਿਹਾ, ”ਕਿਆ ਸ਼ਾਨਦਾਰ ਰਾਤ ਹੈ, ਮੈਂ ਇਥੇ ਆ ਕੇ ਬਹੁਤ ਸਮਮਾਨ ਮਹਿਸੂਸ ਕਰ ਰਿਹਾ ਹਾਂ, ਤੁਸੀਂ ਬਹੁਤ ਬਿਹਤਰੀਨ ਲੋਕ ਹੋ, ਉਮੀਦ ਹੈ ਤੁਸੀਂ ਸਭ ਤੋਂ ਚੰਗੀ ਰਾਤ ਲਈ ਤਿਆਰ ਹੋ।”
ਜ਼ਿਕਰਯੋਗ ਹੈ ਕਿ ਬੀਬਰ ਇਸ ਕੰਸਰਟ ਦੌਰਾਨ ਬੀਬਰ ਨੇ ਆਪਣੀ ਪਰਫਾਰਮੈਂਸ ਨਾਨ ਲੋਕਾਂ ਦਾ ਦਿਲ ਨੂੰ ਛੂਹ ਲਿਆ ਸੀ। ਮੁੰਬਈ ਪਹੁੰਚਣ ‘ਤੇ ਫੈਨਜ਼ ਵੱਲੋਂ ਬਹੁਤ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੰਸਰਟ ਤੋਂ ਪਹਿਲਾਂ ਬੀਬਰ ਕੋਲਡ ਕੌਫੀ ਦਾ ਆਨੰਦ ਲੈਂਦੇ ਹੋਏ ਅਤੇ ਮੁੰਬਈ ਦੀ ਸੜਕਾਂ ‘ਤੇ ਆਪਣੇ ਫੈਨਜ਼ ਨਾਲ ਗੱਲਾਂ ਕਰਦੇ ਦਿਖਾਈ ਦਿੱਤੇ ਸੀ।

Leave a Reply

Your email address will not be published.